PG Department of Punjabi

PG Department of Punjabi

ਪੰਜਾਬੀ ਵਿਸ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਕਲਾਸ ਵਿੱਚ ਲਾਜ਼ਮੀ ਕੀਤਾ ਗਿਆ ਹੈ ਇਹ ਵਿਸ਼ਾ ਵਿਦਿਆਰਥੀਆਂ ਨੂੰ ਕੇਵਲ ਪੰਜਾਬੀ ਸਾਹਿਤ ਦੀ ਹੀ ਜਾਣਕਾਰੀ ਨਹੀਂ ਦਿੰਦਾ ਸਗੋਂ ਪੰਜਾਬ ਜੋ ਕਿ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਇਸ ਉਤੇ ਰਚੀ ਗਈ ਬਾਣੀ ਦਾ ਗਿਆਨ ਵੀ ਦਿੰਦਾ ਹੈ ਪੰਜਾਬੀ ਸੱਭਿਆਚਾਰ ਜਿਸ ਵਿਚ ਲੋਕ ਗੀਤ, ਬੋਲੀਆਂ,ਲੋਕ ਨਾਚ ਅਤੇ ਲੋਕ ਕਲਾਵਾਂ ਆਦਿ ਆਉਂਦੇ ਹਨ
ਬਾਰੇ ਵੀ ਜਾਣਕਾਰੀ ਦਿੰਦਾ ਹੈ ਸਾਹਿਤ ਦੇ ਰੂਪ ਨਾਵਲ,ਨਾਟਕ ਕਹਾਣੀ , ਕਵਿਤਾ ਅਤੇ ਵਾਰਤਕ ਦੀ ਜਾਣਕਾਰੀ ਵੀ ਪੰਜਾਬੀ ਵਿਸ਼ਾ ਪੜ੍ਹਾਏ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ
ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਸ਼ੌਕ ਵਜੋਂ ਭਾਵੇਂ ਕਿੰਨੀਆਂ ਵੀ ਭਾਸ਼ਾਵਾਂ ਸਿੱਖ ਲਈਏ ਪਰ ਆਪਣੀ ਮਾਂ ਬੋਲੀ ਨੂੰ ਨਹੀਂ ਭੁਲਾਉਣਾ ਚਾਹੀਦਾ ਪੰਜਾਬੀ ਸਾਡੀ ਸ਼ਾਨ ਹੈ,ਸਾਡਾ ਮਾਣ ਹੈ ਪੰਜਾਬੀ ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਜਿਵੇਂ ਹਰਿਆਣਾ, ਹਿਮਾਚਲ ਅਤੇ ਦਿੱਲੀ ਆਦਿ ਵਿੱਚ ਵੀ ਬੋਲੀ ਜਾਂਦੀ ਹੈ ਪੰਜਾਬੀ ਨੂੰ ਉਹਨਾਂ ਸਾਰੇ ਮੁਲਕਾਂ ਵਿਚ ਵੀ ਘੱਟ ਗਿਣਤੀ ਭਾਸ਼ਾ ਦੇ ਤੌਰ ਤੇ ਬੋਲਿਆ ਜਾਂਦਾ ਹੈ ਜਿੱਥੇ ਜਿੱਥੇ ਪੰਜਾਬੀ ਗਏ ਹਨ ਜਿਵੇਂ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਕਨੇਡਾ ਆਦਿ ਇਸ ਵਿਚ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਦੀ ਸਰੰਚਨਾ ਕੀਤੀ ਗਈ ਹੈ ਇਹ ਭੰਗੜੇ ਗਿੱਧੇ ਅਤੇ ਸੰਗੀਤ ਦੀ ਬੋਲੀ ਹੈ ਜਿਸ ਨੇ ਸੰਸਾਰ ਭਰ ਵਿਚ ਨਾਮਨਾ ਖੱਟਿਆ ਹੈ

img
Assistant Professor
Punjabi
Regular (Un-Covered Staff)
Joining Date : 16 Jul 2014
img
Assistant Professor
Punjabi
Regular (Un-Covered Staff)
Joining Date : 18 Jul 2016
img
Assistant Professor
Punjabi
Regular (Un-Covered Staff)
Joining Date : 18 Jul 2016
img
Assistant Professor
Punjabi
Adhoc
Joining Date : 18 Aug 2021
img
Assistant Professor
PUNJABI
ADHOC
Joining Date : 30 Sep 2021